ਮਿਸਟਰ ਇੰਡੀਆ ਤੇ ਮਾਸੂਮ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਸ਼ੇਖਰ ਕਪੂਰ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਦੇ ਲਾਹੌਰ ਤੋਂ ਆ ਕੇ ਬਾਲੀਵੁੱਡ ਤੇ ਫਿਰ ਹਾਲੀਵੁੱਡ ਵਿੱਚ ਆਪਣਾ ਨਾਮ ਬਣਾਉਣ ਬਾਰੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ। ਰਿਪੋਰਟ- ਅਰਸ਼ਦੀਪ ਅਰਸ਼ੀ, ਸ਼ੂਟ- ਮਯੰਕ ਮੋਂਗੀਆ, ਐਡਿਟ- ਰਾਜਨ ਪਪਨੇਜਾ
by ciff | May 10, 2024