ਅਭੈ ਦਿਓਲ ਆਪਣੀਆਂ ਫ਼ਿਲਮਾਂ ਵਿੱਚ ਹਮੇਸ਼ਾ ਕੁਝ ਵੱਖਰਾ ਕਰਦੇ ਹਨ। ਉਹ ‘ਹੀਰੋ ਦੀ ਇਮੇਜ’ ਵਾਲੀਆਂ ਫਿਲਮਾਂ ਕਿਉਂ ਨਹੀਂ ਕਰਦੇ। ਅਭੈ ਦਿਓਲ ਨੇ ਆਪਣੇ ਫ਼ਿਲਮੀ ਸਫ਼ਰ ਅਤੇ ਫੈਸਲੇ ਲੈਣ ਬਾਰੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਰਿਪੋਰਟ- ਅਰਸ਼ਦੀਪ ਅਰਸ਼ੀ, ਸ਼ੂਟ- ਮਯੰਕ ਮੌਂਗੀਆ, ਐਡਿਟ- ਰਾਜਨ ਪਪਨੇਜਾ
by ciff | May 10, 2024